December 4, 2024

ਕਨਿਕਾ ਕਪੂਰ ਬਾਲੀਵੁੱਡ ਇੰਡਸਟਰੀ ਦੀ ਪ੍ਰਸਿੱਧ ਗਾਇਕਾ ਹਨ | ਬਹੁਤ ਹੀ ਘੱਟ ਸਮੇਂ ਵਿੱਚ ਬੁਲੰਦੀਆਂ ਨੂੰ ਛੂਹਣ ਵਾਲੀ ਇਸ ਗਾਇਕਾ ਨੇ ਆਪਣੀ ਆਵਾਜ਼ ਦੇ ਬੱਲਬੂਤੇ ਇਕ ਫਿਲਮਫੇਅਰ ਅਵਾਰਡ ਵੀ ਆਪਣੇ ਨਾਮ ਕੀਤਾ ਹੋਇਆ ਹੈ |

ਕਨਿਕਾ ਦਾ ਜਨਮ ਨਵਾਬਾਂ ਦੇ ਸ਼ਹਿਰ ਲਖਨਊ ਦਾ ਹੈ | ਬਚਪਨ ਤੋਂ ਹੀ ਕਨਿਕਾ ਨੂੰ ਗਾਉਣ ਦਾ ਬਹੁਤ ਸ਼ੌਂਕ ਸੀ ਪਰ ੧੯੯੭ ਵਿੱਚ ਵਿਆਹ ਮਗਰੋਂ ਕਨਿਕਾ ਲੰਡਨ ਚਲੇ ਗਏ | ਕਿਸੇ ਕਾਰਣ ਕਰਕੇ ੨੦੧੨ ਵਿੱਚ ਕਨਿਕਾ ਦਾ ਤਲਾਕ ਹੋ ਗਿਆ ਜਿਸ ਤੋਂ ਬਾਅਦ ਆਪਣਾ ਗਾਇਕੀ ਦਾ ਸ਼ੌਂਕ ਪੂਰਾ ਕਰਨ ਲਈ ਕਨਿਕਾ ਮੁੰਬਈ ਆ ਵਸੇ | ਕਨਿਕਾ ਦਾ ਪਹਿਲਾ ਹਿੱਟ ਗਾਣਾ ਜੁਗਨੀ ਜੀ ਰਿਹਾ, ਜਿਸਨੂੰ ਖੂਬ ਸਹਿਰਾਇਆ ਗਿਆ

Leave a Reply

Your email address will not be published. Required fields are marked *