December 4, 2024

ਡ੍ਰੀਮ11 ਆਈਪੀਐਲ 2020 ਤੋਂ ਪਹਿਲਾਂ ਗੁਰੂ ਰੰਧਾਵਾ, ਰਾਣਾ ਦੱਗੂਬਤੀ, ਰਿਤੇਸ਼ ਦੇਸ਼ਮੁੱਖ, ਸੋਨੂ ਸੂਦ ਨੇ ਡਿਜ਼ਨੀ+ ਹਾੱਟਸਟਾਰ ਵੀਆਈਪੀ ਦੇ ਨਾਲ ਮਿਲ ਕੇ ਸਾਰੇ ਕ੍ਰਿਕੇਟ ਪ੍ਰੇਮੀਆਂ ਲਈ ਇੱਕ ਸਰਪ੍ਰਾਈਜ਼ ਨੂੰ ਪੇਸ਼ ਕੀਤਾ

guru randhawa punjabi singer

ਡ੍ਰੀਮ11 ਆਈਪੀਐਲ 2020 ਤੋਂ ਪਹਿਲਾਂ ਗੁਰੂ ਰੰਧਾਵਾ, ਰਾਣਾ ਦੱਗੂਬਤੀ, ਰਿਤੇਸ਼ ਦੇਸ਼ਮੁੱਖ, ਸੋਨੂ ਸੂਦ ਨੇ ਡਿਜ਼ਨੀ+ ਹਾੱਟਸਟਾਰ ਵੀਆਈਪੀ ਦੇ ਨਾਲ ਮਿਲ ਕੇ ਸਾਰੇ ਕ੍ਰਿਕੇਟ ਪ੍ਰੇਮੀਆਂ ਲਈ ਇੱਕ ਸਰਪ੍ਰਾਈਜ਼ ਨੂੰ ਪੇਸ਼ ਕੀਤਾ

ਜਿਵੇਂ ਕਿ ਦੇਸ਼ ਇਸ ਸਾਲ ਦੀ ਸਭ ਤੋਂ ਵੱਡੀ ਕ੍ਰਿਕੇਟ ਲੀਗ ਡ੍ਰੀਮ11 ਆਈਪੀਐਲ 2020 ਵੱਲ ਨੂੰ ਵੱਧ ਰਿਹਾ ਹੈ ਮਸ਼ਹੂਰ ਸਿਤਾਰੇ ਸੋਨੂ ਸੂਦ ਅਤੇ ਗੁਰੂ ਰੰਧਾਵਾ ਕ੍ਰਿਕੇਟ ਪ੍ਰੇਮੀਆਂ ਲਈ ਕੁਝ ਸ਼ਾਨਦਾਰ ਲੈ ਕੇ ਆਏ ਹਨ। ਇੱਕ ਵੱਡੇ ਕ੍ਰਿਕੇਟ ਪ੍ਰੇਮੀ ਹੋਣ ਦੇ ਨਾਤੇ ਰੰਧਾਵਾ ਨੇ ਆਈਪੀਐਲ ਦੀ ਅਸਲੀ ਤਿਆਰੀ- #6an8itMeinJaari ਦੇ ਲਈ ਸੋਨੂ ਸੂਦ ਅਤੇ ਡਿਜ਼ਨੀ+ ਹਾੱਟਸਟਾਰ ਵੀਆਈਪੀ ਦੇ ਨਾਲ ਹਿੱਸੇਦਾਰੀ ਕੀਤੀ ਹੈ। ਇਸ ਪੇਸ਼ਕਸ਼ ਦੇ ਨਾਲ ਡਿਜ਼ਨੀ+ ਹਾੱਟਸਟਾਰ ਵੀਆਈਪੀ ਦੇ ਸਬਸਕ੍ਰਾਈਬਰਾਂ ਨੂੰ 12 ਮਹੀਨਿਆਂ ਦੀ ਬਜਾਏ ਹੁਣ 13 ਮਹੀਨੇ ਦਾ ਸਰਵਸ੍ਰੇਸ਼ਠ ਮਨੋਰੰਜਨ ਅਤੇ ਲਾਈਵ ਸਪੋਰਟਿੰਗ ਐਕਸ਼ਨ ਹਾਸਿਲ ਹੋਵੇਗਾ, ਮਤਲਬ ਇੱਕ ਮਹੀਨਾ ਜ਼ਿਆਦਾ! ਕਿਉਂਕਿ ਫੈਨ ਘਰਾਂ ਵਿੱਚ ਹੀ ਹਨ ਅਤੇ ਸਟੇਡੀਅਮ ਐਕਸ਼ਨ ਨੂੰ ਮਿਸ ਕਰ ਰਹੇ ਹਨ, ਇਸ ਲਈ ਸਭ ਤੋਂ ਵੱਧ ਉਡੀਕੇ ਗਏ ਡ੍ਰੀਮ 11 ਆਈਪੀਐਲ 2020 ਦੇਖਣ ਲਈ ਇੱਕ ਡਿਜ਼ਨੀ+ ਹਾੱਟਸਟਾਰ ਵੀਆਈਪੀ ਸਬਸਕ੍ਰਿਪਸ਼ਨ ਦੇ ਨਾਲ ਕ੍ਰਿਕੇਟ ਨੂੰ ਉਹਨਾਂ ਸਭ ਦਰਸ਼ਕਾਂ ਦੇ ਘਰ ਤੱਕ ਪਹੁੰਚਾਇਆ ਜਾਵੇਗਾ ਜੋ ਇਸ ਸਟੇਡੀਅਮ ਫੰਨ ਨੂੰ ਮਿਸ ਕਰ ਰਹੇ ਹਨ।
ਗੁਰੂ ਰੰਧਾਵਾ ਨੇ ਆਪਣੇ ਸੋਸ਼ਲ ਮੀਡੀਆ ‘ਤੇ ਕਿਹਾ, ” ਹੁਣ ਹੋਰ ਹੌਲੀ-ਹੌਲੀ ਨਹੀ… ਮੁੰਬਈ ਇੰਡੀਅਨਜ਼ ਅਤੇ ਚੇਨੰਈ ਸੂਪਰ ਕਿੰਗਜ਼ ਦਾ ਮੈਚ ਨਿਕਲ ਜਾਵੇਗਾ। ਇਹ ਹਾਈ-ਰੇਟਡ ਗੱਭਰੂ ਸ਼ਾਂਤ ਨਹੀਂ ਰਹਿ ਸਕਦਾ। ਮੈਂ ਤਾਂ ਉਤਸਾਹਿਤ ਹਾਂ ਪਰ ਮੇਰੇ ਨਾਲ ਮੇਰੇ ਵੱਡੇ ਭਾਜੀ ਸੋਨੂ ਸੂਦ ਵੀ ਡ੍ਰੀਮ11 ਆਈਪੀਐਲ 2020 ਦੇ ਲਈ ਉਤਸਾਹਿਤ ਹਨ। ਉਹ ਹਮੇਸ਼ਾ ਹੀ ਜੋਸ਼ ਅਤੇ ਖੁਸ਼ੀ ਫੈਲਾਉਂਦੇ ਹਨ ਪਰ ਇਸ ਬਾਰ ਕ੍ਰਿਕੇਟ ਪ੍ਰੇਮੀਆਂ ਲਈ ਮੈਂ ਅਤੇ ਸੋਨੂ ਸੂਦ ਭਾਜੀ ਡਿਜ਼ਨੀ+ ਹਾੱਟਸਟਾਰ ਵੀਆਈਪੀ ‘ਤੇ ਦੇਖਾਂਗੇ ਡ੍ਰੀਮ11 ਆਈਪੀਐਲ ਅਤੇ ਅਸੀਂ ਬਹੁਤ ਹੀ ਉਤਸਾਹਿਤ ਹਾਂ। ਤੁਸੀਂ ਵੀ ਇਸਨੂੰ ਜ਼ਰੂਰ ਦੇਖੋ! ਗੱਲ ਬਹੁਤ ਹੀ ਸਧਾਰਣ ਹੈ, ਡਿਜ਼ਨੀ+ ਹਾੱਟਸਟਾਰ ਦਾ ਸਬਸਕ੍ਰਿਪਸ਼ਨ ਜੋ ਪਹਿਲਾਂ ਬਾਰ੍ਹਾਂ ਮਹੀਨਿਆਂ ਦਾ ਸੀ, ਉਹ ਇੱਕ ਮਹੀਨਾ ਜ਼ਿਆਦਾ ਮਿਲ ਰਿਹਾ ਹੈ, ਮਤਲਬ 13 ਮਹੀਨੇ ਦਾ, ਇਸ ਲਿੰਕ ‘ਤੇ ਜਾਓ ਅਤੇ ਪਾਓ ਸਿਰਫ 399/- ਰੁਪਏ ਪ੍ਰਤੀ ਮਹੀਨਾ। ਮੇਰਾ ਕੰਮ ਹੋ ਚੁੱਕਾ ਹੈ, ਹੁਣ ਤੁਹਾਡੀ ਵਾਰੀ ਹੈ, ਹੁਣ ਆਪਣੇ ਪਰਿਵਾਰ ਵਿੱਚ ਸਾਰਿਆਂ ਨੂੰ, ਚਾਚਾ, ਮਾਸੀ, ਫੁੱਫੜ, ਭੂਆ, ਸਾਰਿਆਂ ਨੂੰ ਦੱਸੋ। ਮੇਰੀ ਡ੍ਰੀਮ11 ਆਈਪੀਐਲ ਦੀ ਤਿਆਰੀ ਹੋ ਚੁੱਕੀ ਹੈ, ਅਤੇ ਤਿਆਰੀ ਦੇ ਨਾਲ #fanhittmainbhijaari ਕਰਨੀ ਸੀ ਇਹ ਗੱਲ! “
#6an8itMeinJaari ਦੇ ਨਾਲ ਉਪਭੋਗਤਾ ਸੋਨੂੰ ਸੂਦ ਅਤੇ ਗੁਰੂ ਰੰਧਾਵਾ ਦੁਆਰਾ ਪ੍ਰਦਾਨ ਕੀਤੇ ਗਏ ਇੱਕ ਸਪੈਸ਼ਲ ਲਿੰਕ ‘ਤੇ ਲਾੱਗ ਆੱਨ ਕਰਕੇ 12 ਮਹੀਨੇ ਦੇ ਨਾਲ 1 ਮਹੀਨਾ ਹੋਰ ਮੁਫਤ ਹਾਸਿਲ ਕਰਨ ਲਈ ਡਿਜ਼ਨੀ+ ਹਾੱਟਸਟਾਰ ਵੀਆਈਪੀ ਦੇ ਲਈ ਸਬਸਕ੍ਰਾਈਬ ਕਰਨਗੇ। ਇਹ ਆੱਫਰ ਕੇਵਲ ਡ੍ਰੀਮ11 ਆਈਪੀਐਲ 2020 ਦੇ ਸ਼ੁਰੂਆਤੀ ਹਫਤੇ ਲਈ ਉਪਲੱਬਧ ਹੋਵੇਗਾ। ਕ੍ਰਿਕੇਟ ਚੀਅਰ ਨੂੰ ਫੈਲਾਉਂਣ ਲਈ ਗੁਰੂ ਨੇ ਸੈਲੀਬ੍ਰੇਸ਼ਨ ਵਿੱਚ ਹੋਰ ਲੋਕਾਂ ਨੂੰ ਜੋੜਨ ਲਈ ਕਈ ਪ੍ਰਸਿੱੱਧ ਵਿਅਕਤੀਆਂ ਨੂੰ ਵੀ ਟੈਗ ਕੀਤਾ ਹੈ।
ਇਹ ਸੋਸ਼ਲ ਮੀਡੀਆ ਪੋਸਟ ਦੇ ਲਈ ਲਿੰਕ ਹੈ: <
Guru randhawa
Guru Randhawa

 

 

Harshdeep Doda Founder PollywoodBoxofficecom Movies Music & More

Leave a Reply

Your email address will not be published. Required fields are marked *